ਖਾਲਿਸਤਾਨੀ ਸਮਰਥਕਾਂ ਨੇ ਪੰਜਾਬੀ ਮੁੰਡੇ ਦੀ ਤੋੜ'ਤੀ ਬਾਂਹ,Australia 'ਚ ਦਿਨ ਦਿਹਾੜੇ ਕਰ'ਤਾ ਕਾਂਡ|OneIndia Punjabi

2023-07-15 1

ਆਸਟਰੇਲੀਆ ਵਿੱਚ ਖਾਲਿਸਤਾਨ ਦੇ ਰੈਫਰੈਂਡਮ ਨੂੰ 8 ਜੁਲਾਈ ਨੂੰ ਚੰਗਾ ਹੁਲਾਰਾ ਨਹੀਂ ਮਿਲਿਆ ਤਾਂ ਹੁਣ ਖਾਲਿਸਤਾਨੀਆਂ ਵੱਲੋਂ ਇੱਕ ਭਾਰਤੀ ਵਿਦਿਆਰਥੀ ਦੀ ਕੁੱਟਮਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਮੈਰੀਲੈਂਡ ਦੇ ਪੱਛਮੀ ਸ਼ਹਿਰ ਸਿਡਨੀ ਵਿਚ ਖਾਲਿਸਤਾਨ ਸਮਰਥਕਾਂ ਨੇ ਇਕ ਭਾਰਤੀ ਵਿਦਿਆਰਥੀ 'ਤੇ ਹਮਲਾ ਕਰ ਦਿੱਤਾ। ਜ਼ਖਮੀ ਵਿਦਿਆਰਥੀ ਦਾ ਵੈਸਟਮੀਡ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
.
Khalistani supporters broke the arm of a Punjabi boy in broad daylight in Australia.
.
.
.
#khalistan #australianews #indianstudent
~PR.182~